Friday, July 13, 2018

ਇੰਡੀਅਨ ਆਰਮੀ 'ਚ ਖੁੱਲ੍ਹੀਆਂ ਭਰਤੀਆਂ, ਜਲਦ ਹੀ ਕਰੋ ਅਪਲਾਈ

ਜਿਹੜੇ ਨੌਜਵਾਨ ਇੰਡੀਅਨ ਆਰਮੀ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਲਈ ਖੁਸ਼ਖਬਰੀ ਹੈ। ਇੰਡੀਅਨ ਆਰਮੀ 'ਚ ਭਰਤੀਆਂ ਖੁੱਲ੍ਹ ਗਈਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ, 12ਵੀਂ, ਆਈ. ਟੀ. ਆਈ, ਇੰਜੀਨੀਅਰਿੰਗ ਡਿਪਲੋਮਾ, ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਉਮਰ ਹੱਦ, ਅਰਜ਼ੀ ਦੀ ਫੀਸ ਇਹ ਸਭ ਜਾਣਕਾਰੀ ਤੁਹਾਨੂੰ ਇੰਡੀਅਨ ਆਰਮੀ ਦੀ ਵੈੱਬਸਾਈਟ ਤੋਂ ਹਾਸਲ ਹੋਵੇਗੀ। today jobਵਿੱਦਿਅਕ ਯੋਗਤਾ — 10ਵੀਂ, 12ਵੀਂ, ਆਈ. ਟੀ. ਆਈ, ਇੰਜੀਨੀਅਰਿੰਗ ਡਿਪਲੋਮਾ, ਗ੍ਰੈਜੂਏਸ਼ਨ ਆਖ਼ਰੀ ਤਰੀਕ — 11 ਅਗਸਤ, 2018ਵਧੇਰੇ ਜਾਣਕਾਰੀ — http://joinindianarmy.nic.in ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।

No comments: